ਹੰਨੈ ਹੰਨੈ ਪਾਤਸ਼ਾਹੀ (ਬੋਲਦੇ ਅੱਖਰ) ਜਗਦੀਪ ਸਿੰਘ

2 videos • 435 views • by White Notes Entertainment 'ਨਾਨਕ ਰਾਜੁ ਚਲਾਇਆ' ਲੜੀ ਦੇ ਪਹਿਲੇ ਭਾਗ ਹੰਨੈ ਹੰਨੈ ਪਾਤਸ਼ਾਹੀ ਦੇ ਬੋਲਦੇ ਅੱਖਰ (ਕਿਤਾਬ ਸੁਣੋ) ਸੰਗਤ ਦੇ ਚਰਨਾਂ ਵਿਚ ਭੇਟ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੱਚੇ ਪਾਤਸ਼ਾਹ ਮਿਹਰ ਬਣਾਈ ਰੱਖਣ, ਸ਼ਹੀਦ ਸਿੰਘ ਸਹਾਈ ਹੋਵਣ।